Cover photo for Mohinder Kaur's Obituary
Mohinder Kaur Profile Photo

Mohinder Kaur

April 10, 1931 — February 6, 2022

Shawnee

Mohinder Kaur

4/10/31- 2/6/22

Mohinder Kaur daughter of the late Shankar Singh and the late Kishan Kaur was born in Pakistan in 1931. She moved to India right before the division of India and Pakistan.

She was the wife of the late Mohan Singh Sangha.

Mother of Bhajan Kaur (Tara Singh) Gurbaxh Kaur (Late Swaran Singh), late Ajit Singh Sangha (Gian Kaur), Kulwinder Kaur (Harbans Singh), Rajinder Singh Sangha (Baljit Kaur) and Jaswinder Kaur (Satnam Singh).

Grandmother of 18.

Great grandmother of 22.

Friend and Bibi to many.

Mohinder immigrated to the United States in 2001. The most important thing to Mohinder was her family. She has family in United States, India, and England. Mohinder was referred to by everyone as “Bibi” (grandmother). Nothing brought her more joy than spending time with her great grandchildren and when her family would gather together to share a meal. She loved spending her days with her best friend, her Bhan ji (her son’s mother in law).

Bibi was a foodie and loved Starbucks Chai tea lattes, spicy thai food, gol gappe, Nav’s cha, saag, Dilpreet’s rice krispies, Komal’s homemade pizza, and Mani’s jalebis.

Bibi loved taking care of her family. She enjoyed cooking for her family. Bibi always had a smile on her face and gave the best hugs. Whether you were just meeting her or had known her your whole life, she always made you feel like family.

Bibi was a beautiful soul that shaped her family. She was the pillar of her family and leaves an incredible legacy. She will be forever in our hearts.

ਹੁਕਮੁ ਭਇਆ ਚਲਣਾ ਕਿਉ ਰਹੀਐ।।
(When the order to depart is issued, how can he remain here)

ਸਵਰਗਵਾਸੀ ਸ਼੍ਰੀਮਤੀ ਮੋਹਿੰਦਰ ਕੌਰ
4/10/1931 - 2/6/2022

ਸ਼੍ਰੀਮਤੀ ਮੋਹਿੰਦਰ ਕੌਰ ਦਾ ਜਨਮ ਸਰਦਾਰ ਸ਼ੰਕਰ ਸਿੰਘ ਅਤੇ ਸਰਦਾਰਨੀ ਕਿਸ਼ਨ ਕੌਰ ਦੇ ਘਰ ਸੰਨ. 1931 ਵਿੱਚ ਪਾਕਿਸਤਾਨ ਵਿਖੇ ਹੋਇਆ ਸੀ। ਠੀਕ 1947 ਵਿੱਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਹੋਣ ਤੋਂ ਪਹਿਲਾਂ ਓਹ ਆਪਣੇ ਪਰਿਵਾਰ ਸਮੇਤ ਭਾਰਤ ਆ ਗਏ ਸਨ ਅਤੇ ਓਥੇ ਹੀ ਵੱਸ ਗਏ ਸਨ।

ਸਵਰਗਵਾਸੀ ਸਰਦਾਰ ਮੋਹਣ ਸਿੰਘ ਸੰਘਾ ਉਹਨਾਂ ਦੇ ਜੀਵਨ ਸਾਥੀ ਸਨ। ਉਹਨਾਂ ਨੂੰ ਰੱਬ ਨੇ ਦੋ ਪੁੱਤਰਾਂ - ਸਵਰਗਵਾਸੀ ਸਰਦਾਰ ਅਜੀਤ ਸਿੰਘ ਤੇ ਰਜਿੰਦਰ ਸਿੰਘ ਅਤੇ ਚਾਰ ਪੁੱਤਰੀਆਂ - ਭਜਨ ਕੌਰ, ਗੁਰਬਕਸ਼ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਦੀ ਦਾਤ ਬਕਸ਼ੀ। ਵਾਹਿਗੁਰੂ ਜੀ ਦੀ ਮਹਿਰ ਨਾਲ ਉਹਨਾਂ ਦੇ 18 ਪੋਤਰੇ-ਪੋਤਰਿਆਂ ਤੇ ਦੋਹਤੇ-ਦੋਹਤੀਆਂ ਹਨ ਅਤੇ 22 ਪੜ੍ਹ ਪੋਤਰੇ-ਪੋਤਰਿਆਂ ਤੇ ਪੜ੍ਹ ਦੋਹਤੇ-ਦੋਹਤੀਆਂ ਹਨ।

ਸ਼੍ਰੀਮਤੀ ਮੋਹਿੰਦਰ ਕੌਰ 2001 ਵਿੱਚ ਅਮਰੀਕਾ ਆ ਗਏ ਸਨ ਅਤੇ ਉਹਨਾਂ ਨੇ ਆਪਣਾ ਬਾਕੀ ਜੀਵਨ ਏਥੇ ਹੀ ਬਤੀਤ ਕੀਤਾ। ਉਨ੍ਹਾਂ ਲਈ ਉਹਨਾਂ ਦਾ ਪਰਿਵਾਰ ਹੀ ਉਹਨਾਂ ਦੀ ਸਬਤੋਹ ਕੀਮਤੀ ਜੀਵਨ ਪੁੰਜੀ ਸੀ। ਉਨ੍ਹਾਂ ਦਾ ਪਰਿਵਾਰ ਇਸ ਸਮੇਂ ਅਮਰੀਕਾ, ਭਾਰਤ ਅਤੇ ਇੰਗਲੈੰਡ ਦੇ ਵੱਖ-ਵੱਖ ਹਿੱਸੇਆਂ ਵਿੱਚ ਵੱਸ ਰਿਹਾ ਹੈ। ਉਹਨਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਸਭ ‘ਬੀਬੀ ਜੀ’ ਕਹਿ ਕੇ ਬੁਲਾਇਆ ਕਰਦੇ ਸਨ। ਉਹਨਾਂ ਨੂੰ ਆਪਣੇ ਪੜ੍ਹ ਦੋਹਤੇ-ਦੋਹਤੀਆਂ ਨੂੰ ਖੇਡਦੇ ਹੋਏ ਦੇਖਣਾ ਅਤੇ ਓਨ੍ਹਾਂ ਨੂੰ ਲਾਡ-ਲਡੌਣਾ ਬਹੁਤ ਚੰਗਾ ਲੱਗਦਾ ਸੀ। ਸਮੂਹ ਪਰਿਵਾਰ ਨੂੰ ਇਕੱਠੇ ਬੈਠੇ ਦੇਖ ਕੇ ਉਨ੍ਹਾਂ ਦੇ ਮੰਨ ਨੂੰ ਬਹੁਤ ਖੁਸ਼ੀ ਮਿਲਦੀ ਸੀ।

ਸ਼੍ਰੀਮਤੀ ਹਰਬੰਸ ਕੌਰ ਰਿਸ਼ਤੇ ਵੱਲੋ ਤਾਂ ਉਨ੍ਹਾਂ ਦੇ ਕੁੜਮਣੀ ਜੀ ਲੱਗਦੇ ਸਨ ਪਰ ਦੋਹਾਂ ਦੇ ਦਿਲਾਂ ਵਿੱਚ ਇੱਕ-ਦੂਜੇ ਲਈ ਸਕੀਆਂ ਭੈਣਾਂ ਨਾਲ਼ੋਂ ਵੱਧ ਪਿਆਰ ਸੀ ਅਤੇ ਹਮੇਸ਼ਾਂ ਰਹੇਗਾ। ਦੋਵੇਂ ਇਕ ਦੂਜੇ ਦੀਆਂ ਦੁੱਖ-ਸੁੱਖ ਦੀਆਂ ਸਾਥੀ ਸਨ ।

ਬੀਬੀ ਜੀ ਨੂੰ ਵੱਖ-ਵੱਖ ਪ੍ਰਕਾਰ ਦੇ ਭੋਜਨ ਖਾਣਾ ਬਹੁਤ ਚੰਗਾ ਲੱਗਦਾ ਸੀ। ਸਟਾਰਬੱਕਸ ਦੀ ਚਾਏ-ਲਾਟੇ, ਥਾਈ ਪਕਵਾਨ, ਗੋਲ-ਗੱਪੇ, ਮਨਜੀਤ ਦੀਆਂ ਬਣਾਈਆਂ ਜਲੇਬੀਆਂ, ਸਾਗ, ਨਵ ਦੇ ਹੱਥਾਂ ਦੀ ਚਾਹ, ਕੋਮਲ ਦਾ ਘਰ ਬਣਾਇਆ ਹੋਈਆ ਪੀਜਾ ਉਹਨਾਂ ਦੀਆਂ ਮੰਨ ਭੌਦੀਆਂ ਚੀਜਾਂ ਸਨ।

ਘਰ ਆਏ ਮਹਿਮਾਨਾਂ ਅਤੇ ਪਰਿਵਾਰ ਨੂੰ ਵੰਨ-ਸਵੰਨੇ ਪਕਵਾਨ ਬਣਾ ਕੇ ਖਵਾਓੁਣਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ। ਉਹਨਾਂ ਦੇ ਮੂੰਹ ਤੇ ਹਰ ਵੇਲੇ ਇੱਕ ਮਿੱਠੀ ਮੁਸਕਾਨ ਛਾਈ ਰਹਿੰਦੀ ਸੀ ਅਤੇ ਉਹ ਸਭਨਾਂ ਨੂੰ ਬੜੇ ਹੀ ਪਿਆਰ ਨਾਲ ਮਿਲਦੇ ਸਨ। ਉਹ ਬਹੁਤ ਹੀ ਖੁਸ਼ਦਿਲ ਅਤੇ ਰੌਣਕੀ ਸੁਭਾਅ ਦੇ ਮਾਲਕ ਸਨ। ਉਹ ਹਰੇਕ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ।

ਸ਼੍ਰੀਮਤੀ ਮੋਹਿੰਦਰ ਕੌਰ ਇੱਕ ਬਹੁਤ ਹੀ ਨੇਕ ਅਤੇ ਖੂਬਸੂਰਤ ਰੂਹ ਸਨ ਜੋ ਹਰ ਸੁੱਖ-ਦੁੱਖ ਦੀ ਘੜੀ ਵਿੱਚ ਆਪਣੇ ਪਰਿਵਾਰ ਦੀ ਢਾਲ ਬਣਕੇ ਖੜ੍ਹਦੇ ਸਨ ਅਤੇ ਸਭ ਨੂੰ ਸਹਾਰਾ ਦਿੰਦੇ ਸਨ। ਭਾਂਵੇ, ਬੀਬੀ ਜੀ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹਨ ਪਰ ਉਹ ਸਭਨਾਂ ਦੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹਿੰਗੇ। ਵਾਹਿਗੁਰੂ ਜੀ ਉਹਨਾਂ ਦੀ ਪਾਕ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਅਤੇ ਉਹਨਾਂ ਦਾ ਹੱਥ ਹਮੇਸ਼ਾ ਸਾਰੇ ਪਰਿਵਾਰ ਦੇ ਸਿਰ ਤੇ ਬਣਿਆ ਰਹੇ।

To order memorial trees or send flowers to the family in memory of Mohinder Kaur, please visit our flower store.

Service Schedule

Past Services

Funeral Service

Sunday, February 13, 2022

Starts at 11:00 am (Central time)

Add to Calendar

*Standard text messaging rates apply.

Guestbook

Visits: 0

This site is protected by reCAPTCHA and the
Google Privacy Policy and Terms of Service apply.

Service map data © OpenStreetMap contributors